JALANDHAR WEATHER

ਡੇਰਾ ਬਿਆਸ ’ਚ 18 ਮਈ ਨੂੰ ਹੋਵੇਗਾ ਭੰਡਾਰਾ

ਬਿਆਸ, (ਅੰਮ੍ਰਿਤਸਰ), 13 ਮਈ- ਡੇਰਾ ਬਿਆਸ ਨੇ ਆਪਣੇ ਸ਼ਰਧਾਲੂਆਂ ਲਈ 18 ਮਈ ਦਾ ਭੰਡਾਰਾ ਬਹਾਰ ਕਰ ਦਿੱਤਾ ਹੈ। ਉਨ੍ਹਾਂ ਵਲੋਂ ਇਸ ਸੰਬੰਧੀ ਇਕ ਪੱਤਰ ਜਾਰੀ ਕੀਤਾ ਗਿਆ ਹੈ। ਦੱਸ ਦੇਈਏ ਕਿ ਭਾਰਤ-ਪਾਕਿ ਤਣਾਅ ਨੂੰ ਦੇਖਦੇ ਹੋਏ ਪਹਿਲਾਂ 11 ਮਈ ਤੋਂ 18 ਮਈ ਤੱਕ ਦੇ ਸਾਰੇ ਭੰਡਾਰੇ ਮੁਅੱਤਲ ਕਰ ਦਿੱਤੇ ਗਏ ਸਨ। ਇਸ ਦੇ ਨਾਲ ਹੀ ਨੋਟੀਫ਼ਿਕੇਸ਼ਨ ਵਿਚ ਕਿਹਾ ਗਿਆ ਹੈ ਕਿ 16 ਤੇ 17 ਮਈ ਨੂੰ ਡੇਰਾ ਬਿਆਸ ’ਚ ਹੋਣ ਵਾਲੇ ਸਵਾਲ ਜਵਾਬ ਸੈਸ਼ਨ ਤੇ 17 ਮਈ ਨੂੰ ਕਾਰ ਦਰਸ਼ਨ ਵੀ ਹੋਣਗੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ