JALANDHAR WEATHER

ਫੋਰਚੂਨ ਸਕੂਲ ਦਾ 12ਵੀਂ ਤੇ ਦਸਵੀਂ ਜਮਾਤ ਦਾ ਨਤੀਜਾ ਰਿਹਾ 100 ਫੀਸਦੀ

ਸੰਗਰੂਰ, 13 ਮਈ (ਧੀਰਜ ਪਸ਼ੋਰੀਆ)-ਸੀ.ਬੀ.ਐੱਸ.ਈ. ਵਲੋਂ ਐਲਾਨੇ 12ਵੀਂ ਜਮਾਤ ਦੇ ਨਤੀਜੇ ਵਿਚ ਫੋਰਚੂਨ ਸਕੂਲ ਅਕੋਈ ਸਾਹਿਬ ਦਾ ਨਤੀਜਾ 100 ਪ੍ਰਤੀਸ਼ਤ ਰਿਹਾ। ਨਤੀਜੇ ਵਿਚ ਜਸ਼ਨਪ੍ਰੀਤ ਕੌਰ ਅਤੇ ਸਿਮਰ ਨੇ ਅਕਾਊਂਟੈਂਸੀ ਵਿਚੋਂ 100% ਅੰਕ ਤਨੁਸ ਸਚਦੇਵਾ ਨੇ ਅਕਾਊਂਟੈਂਸੀ ਵਿਚੋਂ 97% ਅੰਕ ਪ੍ਰਾਪਤ ਕੀਤੇ। ਸਰਫ਼ਰਾਜ਼ ਸਿੰਘ ਗਿੱਲ ਨੇ ਫਿਜ਼ੀਕਲ ਐਜੂਕੇਸ਼ਨ ਵਿਚੋਂ 100% ਅੰਕ, ਵਿਪਨਜੋਤ ਕੌਰ ਨੇ ਪੰਜਾਬੀ 100%, ਨਕੁਲ ਗੋਇਲ ਨੇ  98% ਅੰਕ ਪ੍ਰਾਪਤ ਕੀਤੇ। ਮੈਡੀਕਲ, ਨਾਨ-ਮੈਡੀਕਲ ਵਿਚੋਂ ਨਕੁਲ ਗੋਇਲ ਨੇ ਨੇ 94%, ਮਧੁਰ ਜੈਨ ਅਤੇ ਗੁਰਲੀਨ ਕੌਰ ਨੇ 91.8%, ਨਾਜ਼ਮ ਬਾਂਸਲ ਅਤੇ ਰਨਇੰਦਰ ਸਿੰਘ ਨੇ 91.6% ਅਤੇ ਸਰਫ਼ਰਾਜ਼ ਸਿੰਘ ਗਿੱਲ ਨੇ 90.%, ਮਨਰਾਜ ਕੌਰ ਗਿੱਲ ਅਤੇ ਵਾਸੁ ਗਰਗ ਨੇ 90%, ਹਰੀਤਕ ਘੁਮਾਨ 89.8% ਅਤੇ ਮੈਦਾਵੀ ਖੈਰਾ 89.6% ਅੰਕ ਪ੍ਰਾਪਤ ਕੀਤੇ। ਕਾਮਰਸ ਸਟਰੀਮ ਵਿਚੋਂ ਸਿਮਰ 94.6%, ਤਨੁਸ ਸਚਦੇਵਾ 94%, ਸ਼ੁਕਰ 93.4%, ਕੁਸੰਗ ਜਿੰਦਲ 92.6 %, ਲਵਿਸ਼ਾ 92.2%, ਹਰਜੋਤ 91.4 %, ਜਸ਼ਨਪ੍ਰੀਤ ਕੌਰ 90.2% ਅੰਕ ਪ੍ਰਾਪਤ ਕੀਤੇ। ਇਸ ਦੇ ਨਾਲ ਹੀ ਦਸਵੀਂ ਕਲਾਸ ਦਾ ਨਤੀਜਾ ਵੀ ਬਹੁਤ ਸ਼ਾਨਦਾਰ ਰਿਹਾ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ