ਅੱਤਵਾਦੀਆਂ ਦੇ ਪ੍ਰਭਾਵ ਹੇਠ ਚੱਲਣ ਵਾਲੀ ਸਰਕਾਰ ਅਤੇ ਅੱਤਵਾਦੀਆਂ ਦਾ ਪਾਲਣ ਪੋਸ਼ਣ ਕਰਨ ਵਾਲਿਆਂ 'ਚ ਫ਼ਰਕ ਨਹੀਂ ਕਰਾਂਗੇ - ਪ੍ਰਧਾਨ ਮੰਤਰੀ
ਨਵੀਂ ਦਿੱਲੀ, 12 ਮਈ - ਰਾਸ਼ਟਰ ਨੂੰ ਆਪਣੇ ਸੰਬੋਧਨ ਵਿਚ, ਪ੍ਰਧਾਨ ਮੰਤਰੀ ਮੋਦੀ ਕਹਿੰਦੇ ਹਨ, "ਅਸੀਂ ਅੱਤਵਾਦੀਆਂ ਦੇ ਪ੍ਰਭਾਵ ਹੇਠ ਚੱਲਣ ਵਾਲੀ ਸਰਕਾਰ ਅਤੇ ਅੱਤਵਾਦੀਆਂ ਦਾ ਪਾਲਣ ਪੋਸ਼ਣ ਕਰਨ ਵਾਲਿਆਂ ਵਿਚ ਫ਼ਰਕ ਨਹੀਂ ਕਰਾਂਗੇ..."।