ਪਾਕਿਸਤਾਨ ਦੀ ਤਿਆਰੀ ਸਰਹੱਦ ਉੱਪਰ ਹਮਲੇ ਦੀ ਸੀ, ਪਰ ਭਾਰਤ ਨੇ ਪਾਕਿਸਤਾਨ ਦੀ ਹਿੱਕ ਉੱਪਰ ਹਮਲਾ ਕਰ ਦਿੱਤਾ - ਪ੍ਰਧਾਨ ਮੰਤਰੀ
ਨਵੀਂ ਦਿੱਲੀ, 12 ਮਈ - ਰਾਸ਼ਟਰ ਨੂੰ ਆਪਣੇ ਸੰਬੋਧਨ ਵਿਚ, ਪ੍ਰਧਾਨ ਮੰਤਰੀ ਮੋਦੀ ਕਹਿੰਦੇ ਹਨ, ਪਾਕਿਸਤਾਨ ਦੀ ਤਿਆਰੀ ਸਰਹੱਦ ਉੱਪਰ ਹਮਲੇ ਦੀ ਸੀ, ਪਰ ਭਾਰਤ ਨੇ ਪਾਕਿਸਤਾਨ ਦੀ ਹਿੱਕ ਉੱਪਰ ਹਮਲਾ ਕਰ ਦਿੱਤਾ।