JALANDHAR WEATHER

ਰਾਜਸਥਾਨ : ਸੁਰੱਖਿਆ ਬਲਾਂ ਨੇ ਖੇਤ ਵਿਚ ਡਿਗੀ ਮਿਜ਼ਾਈਲ ਨੂੰ ਕੀਤਾ ਨਕਾਰਾ

 ਜੈਸਲਮੇਰ, 11 ਮਈ - ਸੁਰੱਖਿਆ ਬਲਾਂ ਨੇ ਰਾਜਸਥਾਨ ਦੇ ਜੈਸਲਮੇਰ ਦੇ ਇਕ ਖੇਤ ਵਿਚ ਡਿਗੀ ਇਕ ਮਿਜ਼ਾਈਲ ਨੂੰ ਨਕਾਰਾ ਕਰ ਦਿੱਤਾ ।ਇਹ ਮਿਜ਼ਾਈਲ ਕੱਲ੍ਹ ਸਵੇਰੇ ਇਹ ਮਿਲੀ ਸੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ