ਭੁਲੱਥ 'ਚ ਮੁੜ ਬਲੈਕ ਆਊਟ
ਭੁਲੱਥ (ਕਪੂਰਥਲਾ), 10 ਮਈ (ਮਨਜੀਤ ਸਿੰਘ ਰਤਨ)-ਪਾਕਿਸਤਾਨ ਵਲੋਂ ਜੰਗਬੰਦੀ ਦੀ ਉਲੰਘਣਾ ਦੇ ਮੱਦੇ ਨਜਰ ਕਸਬਾ ਭੁਲੱਥ ਵਿੱਚ ਮੁੜ ਬਲੈਕ ਆਊਟ ਹੋਣ ਨਾਲ ਪੂਰੇ ਕਸਬੇ ਅੰਦਰ ਹੋਇਆ ਹਨੇਰਾ।