ਡੇਰਾ ਬਾਬਾ ਨਾਨਕ ਦੇ ਨਜ਼ਦੀਕੀ ਪਿੰਡ ਹਰੂਵਾਲ ਦੀ ਸਰਹੱਦ ਤੋਂ 12 ਦੇ ਕਰੀਬ ਡਰੋਨ ਭਾਰਤ ਵਿੱਚ ਹੋਏ ਦਾਖਲ
ਡੇਰਾ ਬਾਬਾ ਨਾਨਕ, 10 ਮਈ (ਹੀਰਾ ਸਿੰਘ ਮਾਂਗਟ)-ਪਾਕਿਸਤਾਨ ਆਪਣੀਆਂ ਨੇ ਪਾਕ ਹਰਕਤਾਂ ਤੋਂ ਬਾਜ ਨਹੀਂ ਆ ਰਿਹਾ ਜੰਗਬੰਦੀ ਤੋਂ ਬਾਅਦ 9 ਵਜੇ ਦੇ ਕਰੀਬ ਡੇਰਾ ਬਾਬਾ ਨਾਨਕ ਦੇ ਨਜ਼ਦੀਕ ਪਿੰਡ ਹਰੂਵਾਲ ਦੀ ਅੰਤਰਰਾਸ਼ਟਰੀ ਸਰਹੱਦ ਤੋਂ 12 ਦੇ ਕਰੀਬ ਡਰੋਨ ਭਾਰਤ ਅੰਦਰ ਦਾਖਲ ਹੋ ਚੁੱਕੇ ਹਨ |