ਡੇਰਾ ਬਾਬਾ ਨਾਨਕ ਸਰਹੱਦ 'ਤੇ ਆਏ ਤਿੰਨ ਡਰੋਨ ਭਾਰਤੀ ਫ਼ੌਜ ਨੇ ਕੀਤੇ ਨਕਾਰਾ
ਡੇਰਾ ਬਾਬਾ ਨਾਨਕ, 9 ਮਈ (ਹੀਰਾ ਸਿੰਘ ਮਾਂਗਟ)-ਡੇਰਾ ਬਾਬਾ ਨਾਨਕ ਸਰਹੱਦ 'ਤੇ ਫਿਰ ਦਿਖੇ 3 ਡਰੋਨ ਭਾਰਤੀ ਫ਼ੌਜ ਨੇ ਨਕਾਰਾ ਕਰ ਦਿੱਤੇ । ਜ਼ਿਕਰ ਯੋਗ ਹੈ ਕਿ ਡੇਰਾ ਬਾਬਾ ਨਾਨਕ ਸਰਹੱਦ 'ਤੇ ਡਰੋਨਾਂ ਦਾ ਆਉਣ ਦਾ ਸਿਲਸਲਾ ਉਸੇ ਤਰ੍ਹਾਂ ਨਿਰਵਿਘਨ ਜਾਰੀ ਹੈ।