ਸਰਹੱਦੀ ਖੇਤਰ 'ਚ ਬਲੈਕ ਆਊਟ ਕਾਰਨ ਹਰ ਪਾਸੇ ਘੁੱਪ ਹਨੇਰਾ ਛਾਇਆ
ਖੇਮਕਰਨ, 9 ਮਈ (ਰਾਕੇਸ਼ ਬਿੱਲਾ)-ਖੇਮਕਰਨ ਦੇ ਸਰਹੱਦੀ ਇਲਾਕੇ ਵਿਚ ਰਾਤ 9 ਵਜੇ ਬਲ਼ੈਕ ਆਉਟ ਹੋਣ ਨਾਲ ਹਰ ਪਾਸੇ ਘੁੱਪ ਹਨੇਰਾ ਛਾ ਗਿਆ ਹੈ। ਸਥਾਨਕ ਵਾਸੀਆਂ ਵਲੋਂ ਘਰਾ ਵਿਚ ਇਨਵਰਟਰਾ ਦੀਆਂ ਲਾਈਟਾਂ ਬੰਦ ਕਰ ਦਿੱਤੀਆਂ ਗਈਆਂ ਹਨ।