ਹੁਸ਼ਿਆਰਪੁਰ ਦੇ ਪਿੰਡ ਬਹਿ ਫੱਤੋ ’ਚ ਡਿੱਗੇ ਮਿਜ਼ਾਇਲ ਦੇ ਟੁਕੜੇ

ਹੁਸ਼ਿਆਰਪੁਰ, 9 ਮਈ (ਦੀਪਕ ਬਹਿਲ)- ਹੁਸ਼ਿਆਰਪੁਰ ਦੇ ਪਿੰਡ ਬਹਿ ਫੱਤੋ ’ਚ ਮਿਜ਼ਾਇਲ ਦੇ ਟੁਕੜੇ ਡਿੱਗੇ ਹਨ, ਜਿਨ੍ਹਾਂ ਨੂੰ ਸੁਰੱਖਿਆ ਦਸਤੇ ਵਲੋਂ ਨਕਾਰਾ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਪਾਕਿਸਤਾਨ ਨੇ ਰਾਤ ਸਮੇਂ ਮਿਜ਼ਾਇਲਾਂ ਦਾਗੀਆਂ ਸਨ।