ਆਈ.ਪੀ.ਐਲ. 2025 : ਮੁੰਬਈ ਨੇ ਰਾਜਸਥਾਨ ਨੂੰ ਦਿੱਤਾ 218 ਦੌੜਾਂ ਦਾ ਟੀਚਾ

ਰਾਜਸਥਾਨ, 1 ਮਈ-ਆਈ.ਪੀ.ਐਲ. ਵਿਚ ਅੱਜ ਮੁੰਬਈ ਇੰਡੀਅਨ ਤੇ ਰਾਜਸਥਾਨ ਰਾਇਲ ਵਿਚਾਲੇ ਮੈਚ ਹੋ ਰਿਹਾ ਹੈ। ਮੁੰਬਈ ਨੇ ਰਾਜਸਥਾਨ ਨੂੰ 218 ਦੌੜਾਂ ਦਾ ਟੀਚਾ ਦਿੱਤਾ ਹੈ।