JALANDHAR WEATHER

ਕੋਟਲੀ ਸੂਰਤ ਮੱਲੀ ਵਿਚ ਐਨ.ਆਈ.ਏ.ਦਾ ਛਾਪਾ

ਕੋਟਲੀ ਸੂਰਤ ਮੱਲੀ, (ਗੁਰਦਾਸਪੁਰ), 1 ਮਈ (ਕੁਲਦੀਪ ਸਿੰਘ ਨਾਗਰਾ)- ਅੱਜ ਸਵੇਰੇ ਕੋਟਲੀ ਸੂਰਤ ਮੱਲੀ ਦੇ ਦੋ ਘਰਾਂ ਵਿਚ ਪੰਜਾਬ ਪੁਲਿਸ ਸਮੇਤ ਐਨ.ਆਈ.ਏ. ਦੀ ਟੀਮ ਵਲੋਂ ਛਾਪੇਮਾਰੀ ਕੀਤੀ ਗਈ ਹੈ ਪੰਜਾਬ ਪੁਲਿਸ ਦੇ ਅਧਿਕਾਰੀ ਘਰਾਂ ਦੇ ਬਾਹਰ ਤਾਇਨਾਤ ਹਨ ਜਦੋਂ ਕਿ ਘਰਾਂ ਦੇ ਅੰਦਰ ਐਨ.ਆਈ.ਏ. ਵਲੋਂ ਤਲਾਸ਼ੀ ਤੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ