14ਪ੍ਰਧਾਨ ਮੰਤਰੀ ਮੋਦੀ ਨੇ ਵੇਵਜ਼ 2025 ’ਚ ਕੀਤਾ ਸੰਬੋਧਨ
ਮੁੰਬਈ, 1 ਮਈ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੁੰਬਈ ਵਿਚ ਵੇਵਜ਼ 2025 - ਵਿਸ਼ਵ ਆਡੀਓ ਵਿਜ਼ੂਅਲ ਅਤੇ ਮਨੋਰੰਜਨ ਸੰਮੇਲਨ ਨੂੰ ਸੰਬੋਧਨ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਅੱਜ 1 ਮਈ ਹੈ। 112 ਸਾਲ ਪਹਿਲਾਂ 3 ਮਈ 1913 ਨੂੰ, ਭਾਰਤ ਵਿਚ ਪਹਿਲੀ ਫੀਚਰ ਫਿਲਮ ਰਾਜਾ....
... 4 hours 46 minutes ago