ਪ੍ਰਤਾਪ ਸਿੰਘ ਬਾਜਵਾ ਮੁਹਾਲੀ ਦੇ ਸਾਈਬਰ ਕ੍ਰਾਈਮ ਥਾਣੇ ਪੁੱਜੇ
ਚੰਡੀਗੜ੍ਹ, 25 ਅਪ੍ਰੈਲ (ਕਪਿਲ ਵਧਵਾ)-ਪ੍ਰਤਾਪ ਸਿੰਘ ਬਾਜਵਾ ਮੁਹਾਲੀ ਦੇ ਸਾਈਬਰ ਕ੍ਰਾਈਮ ਥਾਣੇ ਵਿਖੇ ਪਹੁੰਚੇ ਤੇ ਡੇਢ ਘੰਟਾ ਹੋ ਗਿਆ ਹੈ।