JALANDHAR WEATHER

ਧਰਨੇ ਦੌਰਾਨ ਵਿਜੇ ਸਾਂਪਲਾ ਦੀ ਵਿਗੜੀ ਸਿਹਤ

ਫਿਲੌਰ, (ਕਪੂਰਥਲਾ), 14 ਅਪ੍ਰੈਲ- ਅੱਜ ਧਰਨੇ ਦੌਰਾਨ ਵਿਜੇ ਸਾਂਪਲਾ ਦੀ ਸਿਹਤ ਅਚਾਨਕ ਵਿਗੜ ਗਈ। ਉਨ੍ਹਾਂ ਨੂੰ ਇਲਾਜ ਲਈ ਤੁਰੰਤ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ