ਖਰਾਬ ਮੌਸਮ ਕਾਰਨ ਦਰੱਖਤ ਡਿੱਗਿਆ, ਕਈ ਵਾਹਨ ਨੁਕਸਾਨੇ

ਨਵੀਂ ਦਿੱਲੀ, 11 ਅਪ੍ਰੈਲ-ਦਿੱਲੀ ਦੇ ਸਰਾਏ ਰੋਹਿਲਾ ਖੇਤਰ ਵਿਚ ਇਕ ਦਰੱਖਤ ਡਿੱਗਣ ਕਾਰਨ ਕਈ ਵਾਹਨ ਨੁਕਸਾਨੇ ਗਏ। ਰਾਸ਼ਟਰੀ ਰਾਜਧਾਨੀ ਵਿਚ ਅੱਜ ਮੌਸਮ ਵਿਚ ਅਚਾਨਕ ਬਦਲਾਅ ਤੋਂ ਬਾਅਦ ਧੂੜ ਭਰੀਆਂ ਹਨੇਰੀਆਂ ਚੱਲਣੀਆਂ ਸ਼ੁਰੂ ਹੋ ਗਈਆਂ ਹਨ।