ਦਿੱਲੀ ਨਗਰ ਨਿਗਮ ਨੇ 25 ਅਪ੍ਰੈਲ ਨੂੰ ਬੁਲਾਈ ਹਾਊਸ ਮੀਟਿੰਗ

ਨਵੀਂ ਦਿੱਲੀ, 11 ਅਪ੍ਰੈਲ-ਦਿੱਲੀ ਨਗਰ ਨਿਗਮ ਨੇ ਸ਼ੁੱਕਰਵਾਰ, 25 ਅਪ੍ਰੈਲ ਨੂੰ ਦੁਪਹਿਰ 2.00 ਵਜੇ ਹਾਊਸ ਮੀਟਿੰਗ ਬੁਲਾਈ ਹੈ, ਜਿਸ ਵਿਚ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਹੋਵੇਗੀ। ਨਾਮਜ਼ਦਗੀ ਦੀ ਆਖਰੀ ਮਿਤੀ 21 ਅਪ੍ਰੈਲ ਹੈ।