JALANDHAR WEATHER

ਗੁਡਜ਼ ਐਂਡ ਸਰਵਿਸ ਐਕਟ 2017 ਤਹਿਤ ਫੀਲਡ ਦੀ ਚੈਕਿੰਗ ਵਾਸਤੇ ਲਗਾਈਆਂ ਗਈਆਂ ਅਫ਼ਸਰਾਂ ਦੀਆਂ ਡਿਊਟੀਆਂ

ਪਟਿਆਲਾ, 7 ਅਪ੍ਰੈਲ - ਦਫ਼ਤਰ ਡਾਇਰੈਕਟਰ ਇਨਵੈਸਟੀਗੇਸ਼ਨ ਪੰਜਾਬ ਪਟਿਆਲਾ ਵਲੋਂ ਜਾਰੀ ਪੱਤਰ ਅਨੁਸਾਰ ਵਿੱਤ ਕਮਿਸ਼ਨਰ ਦੀਆਂ ਹਦਾਇਤਾਂ 'ਤੇ ਗੁਡਜ਼ ਐਂਡ ਸਰਵਿਸ ਐਕਟ 2017 ਤਹਿਤ ਫੀਲਡ ਦੀ ਚੈਕਿੰਗ ਵਾਸਤੇ ਅਫ਼ਸਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ, ਜੋ ਕਿ ਰੋਜ਼ਾਨਾ ਚੈਕਿੰਗ ਦੀ ਰਿਪੋਰਟ ਸੰਬੰਧਿਤ ਸਹਾਇਕ ਕਮਿਸ਼ਨਰ ਰਾਜ ਕਰ ਸੀਪੂ ਨੂੰ ਦੇਣਗੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ