ਡੀ.ਐੱਸ .ਪੀ. ਦਿੜ੍ਹਬਾ ਦਾ ਹੋਇਆ ਤਬਾਦਲਾ , ਰੁਪਿੰਦਰ ਕੌਰ ਹੋਣਗੇ ਦਿੜ੍ਹਬਾ ਦੇ ਨਵੇਂ ਡੀ.ਐੱਸ .ਪੀ.

ਦਿੜ੍ਹਬਾ ਮੰਡੀ , 6 ਅਪ੍ਰੈਲ (ਜਸਵੀਰ ਸਿੰਘ ਔਜਲਾ) -ਡੀ.ਐੱਸ .ਪੀ. ਪ੍ਰਿਥਵੀ ਸਿੰਘ ਚਹਿਲ ਦਿੜ੍ਹਬਾ ਦਾ ਤਬਾਦਲਾ ਹੋ ਗਿਆ ਹੈ । ਰੁਪਿੰਦਰ ਕੌਰ ਦਿੜ੍ਹਬਾ ਦੇ ਨਵੇਂ ਡੀ.ਐੱਸ .ਪੀ. ਹੋਣਗੇ ।