JALANDHAR WEATHER

ਗਿੱਪੀ ਗਰੇਵਾਲ ਨੂੰ ਸੋਨੂੰ ਸੂਦ ਨੇ ਫ਼ਿਲਮ ‘ਅਕਾਲ’ ਲਈ ਦਿੱਤੀਆਂ ਸ਼ੁੱਭਕਾਮਨਾਵਾਂ

ਮੁੰਬਈ, 28 ਮਾਰਚ- ਬਾਲੀਵੁੱਡ ਅਦਾਕਾਰ ਸੋਨੂੰ ਸੂਦ ਨੇ ਗਿੱਪੀ ਗਰੇਵਾਲ ਨੂੰ ਉਨ੍ਹਾਂ ਦੀ ਆ ਰਹੀ ਫ਼ਿਲਮ ‘ਅਕਾਲ’ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ ਹਨ। ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਇਕ ਫੋਟੋ ਪੋਸਟ ਸਾਂਝੀ ਕਰ ਉਨ੍ਹਾਂ ਕਿਹਾ ਕਿ ਭਰਾ ਨੂੰ ਮੁਬਾਰਕਾਂ, ਇਹ ਬਹੁਤ ਸੋਹਣਾ ਦਿੱਖ ਰਿਹਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ