JALANDHAR WEATHER

ਮਨਰੇਗਾ ਤਹਿਤ ਕਾਮਿਆਂ ਦੀ ਮਜ਼ਦੂਰੀ 'ਚ ਪੰਜਾਬ 'ਚ ਵਾਧਾ

ਹੰਡਿਆਇਆ/ਬਰਨਾਲਾ, 30 ਮਾਰਚ (ਗੁਰਜੀਤ ਸਿੰਘ ਖੁੱਡੀ)-ਮਹਾਤਮਾ ਗਾਂਧੀ ਕੌਮੀ ਰੋਜ਼ਗਾਰ ਗਾਰੰਟੀ ਯੋਜਨਾ (ਮਨਰੇਗਾ) ਤਹਿਤ ਦੇਸ਼ ਭਰ ਵਿਚ ਕੰਮ ਕਰਦੇ ਮਜ਼ਦੂਰਾਂ ਦੀ ਮਜ਼ਦੂਰੀ 1 ਅਪ੍ਰੈਲ 2025 ਤੋਂ ਕੇਂਦਰ ਸਰਕਾਰ ਵਲੋਂ ਪ੍ਰਤੀ ਦਿਨ ਡੇਲੀ ਵੇਜ ਵਿਚ ਵਾਧਾ ਕੀਤਾ ਗਿਆ ਹੈ। ਪੰਜਾਬ ਵਿਚ ਇਹ ਮਜ਼ਦੂਰੀ ਕੇਂਦਰ ਸਰਕਾਰ ਵਲੋਂ ਪ੍ਰਤੀ ਦਿਨ ਡੇਲੀ ਵੇਜ ਵਧਾ ਕੇ 346 ਰੁਪਏ ਕੀਤੀ ਗਈ ਹੈ। ਪਹਿਲਾਂ ਸੂਬੇ ਭਰ ਵਿਚ 322 ਰੁਪਏ ਸੀ। ਇਹ ਵਾਧਾ 24 ਰੁਪਏ ਹੋਇਆ ਹੈ।
 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ