ਦੁਬਈ, 4 ਮਾਰਚ- ਆਸਟ੍ਰੇਲੀਆ ਨੇ 28ਵੇਂ ਓਵਰ ਵਿਚ ਆਪਣਾ ਚੌਥਾ ਵਿਕਟ ਗੁਆ ਦਿੱਤਾ। ਇੱਥੇ ਜੋਸ਼ ਇੰਗਲਿਸ 11 ਦੌੜਾਂ ਬਣਾ ਕੇ ਆਊਟ ਹੋ ਗਏ। ਉਸ ਨੂੰ ਰਵਿੰਦਰ ਜਡੇਜਾ ਦੀ ਗੇਂਦ ’ਤੇ ਵਿਰਾਟ ਕੋਹਲੀ ਨੇ ਕੈਚ ਆਊਟ ਕਰਵਾਇਆ। ਭਾਰਤੀ ਖਿਡਾਰੀ ਜਡੇਜਾ ਵਲੋਂ ਇਹ ਦੂਸਰਾ ਵਿਕਟ ਲਿਆ ਗਿਆ ਹੈ।