ਲਾਹੌਲ/ਸਪਿਤੀ (ਹਿਮਾਚਲ ਪ੍ਰਦੇਸ਼) - ਹਿਮਾਚਲ ਪ੍ਰਦੇਸ਼ ਦੇ ਲਾਹੌਲ ਅਤੇ ਸਪਿਤੀ ਭਾਰੀ ਬਰਫ਼ਬਾਰੀ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਸੜਕਾਂ ਬੰਦ ਪਈਆਂ ਹਨ, ਇੱਥੋਂ ਤੱਕ ਕਿ ਵਾਹਨ ਵੀ ਬਰਫ਼ ਦੀ ਮੋਟੀ ਪਰਤ ਨਾਲ ਢਕੇ ਹੋਏ ਹਨ।