ਮਾਨਾ (ਉੱਤਰਾਖੰਡ), 1 ਮਾਰਚ-ਮਾਨਾ ਵਿਚ ਗਲੇਸ਼ੀਅਰ ਪਿਘਲਣ ਦੀ ਘਟਨਾ ਵਿਚ 4 ਹੋਰ ਲੋਕਾਂ ਦੀ ਜਾਨ ਚਲੀ ਗਈ ਹੈ। ਰੱਖਿਆ ਪੀ.ਆਰ.ਓ. ਦੇਹਰਾਦੂਨ ਨੇ ਇਹ ਜਾਣਕਾਰੀ ਦਿੱਤੀ।