JALANDHAR WEATHER
ਸਕੂਲ ਵੈਨ 'ਚੋਂ ਡਿੱਗਣ ਨਾਲ ਮਹਿਲਾ ਦੀ ਮੌਤ

ਕੋਟਫੱਤਾ (ਬਠਿੰਡਾ), 5 ਫਰਵਰੀ (ਰਣਜੀਤ ਸਿੰਘ ਬੁੱਟਰ)-ਕੋਟਸ਼ਮੀਰ ਦੀ ਰਾਮਾ ਮੰਡੀ ਵਾਇਆ ਨਸੀਬਪੁਰਾ ਰੋਡ 'ਤੇ ਕੋਟਸ਼ਮੀਰ ਵਾਟਰ ਵਰਕਸ ਨਜ਼ਦੀਕ ਇਕ ਪ੍ਰਾਈਵੇਟ ਸਕੂਲ ਦੀ ਵੈਨ 'ਚੋਂ ਡਿੱਗਣ ਨਾਲ ਵੈਨ ਦੀ ਮਹਿਲਾ ਹੈਲਪਰ ਦੀ ਮੌਤ ਹੋ ਗਈ। ਮਹਿਲਾ ਦੀ ਪਛਾਣ ਰਾਜਵਿੰਦਰ ਕੌਰ (50) ਪਤਨੀ ਪਾਲ ਸਿੰਘ ਵਾਸੀ ਰਾਮਸਰਾ ਵਜੋਂ ਹੋਈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ