ਨਵੀਂ ਦਿੱਲੀ, 5 ਫਰਵਰੀ-ਉਪ-ਚੋਣਾਂ ਵਿਚ ਭਾਰਤੀ ਚੋਣ ਕਮਿਸ਼ਨ ਅਨੁਸਾਰ, ਦੁਪਹਿਰ 3 ਵਜੇ ਤੱਕ ਤਾਮਿਲਨਾਡੂ ਦੇ ਇਰੋਡ (ਪੂਰਬ) ਵਿਚ 53.63% ਵੋਟਿੰਗ ਦਰਜ ਕੀਤੀ ਗਈ ਅਤੇ ਉੱਤਰ ਪ੍ਰਦੇਸ਼ ਦੇ ਮਿਲਕੀਪੁਰ ਵਿਚ 57.13% ਵੋਟਿੰਗ ਦਰਜ ਕੀਤੀ ਗਈ।
ਜਲੰਧਰ : ਬੁਧਵਾਰ 23 ਮਾਘ, ਸੰਮਤ 556 ਵਿਚਾਰ ਪ੍ਰਵਾਹ :
ਤਾਜ਼ਾ ਖ਼ਬਰਾਂ
ਤਾਮਿਲਨਾਡੂ ਦੇ ਇਰੋਡ (ਪੂਰਬ) ਵਿਚ 3 ਵਜੇ ਤਕ 53.63% ਵੋਟਿੰਗ ਦਰਜ