JALANDHAR WEATHER
ਪ੍ਰਯਾਗਰਾਜ : ਪ੍ਰਧਾਨ ਮੰਤਰੀ ਮੋਦੀ ਨੇ ਤ੍ਰਿਵੇਣੀ ਸੰਗਮ ਚ ਕੀਤਾ ਪਵਿੱਤਰ ਇਸ਼ਨਾਨ

 ਪ੍ਰਯਾਗਰਾਜ, 5 ਫਰਵਰੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਮਹਾਂਕੁੰਭ 'ਚ ਪ੍ਰਯਾਗਰਾਜ ਪਹੁੰਚੇ, ਜਿਥੇ ਕਿ ਉਨ੍ਹਾਂ ਗੰਗਾ, ਯਮੁਨਾ ਅਤੇ ਰਹੱਸਮਈ ਸਰਸਵਤੀ ਦੇ ਸੰਗਮ ਵਿਚ ਪਵਿੱਤਰ ਇਸ਼ਨਾਨ ਕੀਤਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ