ਨਵੀਂ ਦਿੱਲੀ, 5 ਫਰਵਰੀ - ਕਾਲਕਾਜੀ ਵਿਧਾਨ ਸਭਾ ਸੀਟ ਤੋਂ ਕਾਂਗਰਸ ਉਮੀਦਵਾਰ ਅਲਕਾ ਲਾਂਬਾ ਅਤੇ ਉਨ੍ਹਾਂ ਦੇ ਪਿਤਾ ਅਮਰ ਨਾਥ ਲਾਂਬਾ ਆਪਣੀ ਵੋਟ ਪਾਉਣ ਲਈ ਮਾਦੀਪੁਰ ਦੇ ਇਕ ਪੋਲਿੰਗ ਸਟੇਸ਼ਨ 'ਤੇ ਪਹੁੰਚੇ।ਵੀਵੀਪੈਟ ਵਿਚ ਕੁਝ ਗੜਬੜੀ ਕਾਰਨ ਇਥੇ ਵੋਟਿੰਗ ਪ੍ਰਕਿਰਿਆ ਰੁਕ ਗਈ ਹੈ।
ਜਲੰਧਰ : ਬੁਧਵਾਰ 23 ਮਾਘ, ਸੰਮਤ 556 ਵਿਚਾਰ ਪ੍ਰਵਾਹ :
ਤਾਜ਼ਾ ਖ਼ਬਰਾਂ
ਦਿੱਲੀ ਚੋਣਾਂ : ਵੀਵੀਪੈਟ ਚ ਕੁਝ ਗੜਬੜੀ ਕਾਰਨ ਮਾਦੀਪੁਰ ਦੇ ਇਕ ਪੋਲਿੰਗ ਸਟੇਸ਼ਨ 'ਤੇ ਵੋਟਿੰਗ ਪ੍ਰਕਿਰਿਆ ਰੁਕੀ