ਲੋਹੀਆਂ ਖਾਸ, (ਜਲੰਧਰ), 30 ਜਨਵਰੀ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)- ਥਾਣਾ ਲੋਹੀਆਂ ਦੇ ਮੁਖੀ ਇੰਸਪੈਕਟਰ ਜੈਪਾਲ ਦੀ ਅਗਵਾਈ ਹੇਠ ਲਗਾਤਾਰ ਮਾੜੇ ਅਨਸਰਾਂ ਵਿਰੁੱਧ ਵਿੱਡੀਆਂ ਸਰਗਰਮੀਆਂ ਤਹਿਤ ਲੋਹੀਆਂ ਥਾਣਾ ਦੀ ਪੁਲਿਸ ਵਲੋ ਐਨ.ਡੀ.ਪੀ.ਐਸ. ਐਕਟ ਦੇ ਮੁਕੱਦਮੇ ਵਿਚ ਲੋੜੀਂਦੀ ਪੀ.ਉ. ਔਰਤ ਨੂੰ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਇਸ ਸੰਬੰਧੀ ੇ ਸ੍ਰੀ ੳਂੁਕਾਰ ਸਿੰਘ ਬਰਾੜ ਅਤੇ ਮੁੱਖ ਅਫਸਰ ਥਾਣਾ ਲੋਹੀਆਂ ਇੰਸਪੈਕਟਰ ਜੈਪਾਲ ਨੇ ਪ੍ਰੈਸ ਨੂੰ ਜਾਣਕਾਰੀ ਦਿੱਤੀ।
ਜਲੰਧਰ : ਵੀਰਵਾਰ 17 ਮਾਘ, ਸੰਮਤ 556 ਵਿਚਾਰ ਪ੍ਰਵਾਹ :
ਤਾਜ਼ਾ ਖ਼ਬਰਾਂ
ਅਦਾਲਤ ਵਲੋਂ ਭਗੌੜਾ ਕਰਾਰ ‘ਔਰਤ’ ਗ੍ਰਿਫ਼ਤਾਰ