JALANDHAR WEATHER

ਸੈਫ ਅਲੀ ਖ਼ਾਨ ਮਾਮਲਾ: ਮੁੰਬਈ ਪੁਲਿਸ ਨੇ ਬਾਂਦਰਾ ਤਲਾਓ ਝੀਲ ਨਜ਼ਦੀਕ ਚਾਕੂ ਦਾ ਅੱਧਾ ਹਿੱਸਾ ਕੀਤਾ ਬਰਾਮਦ

ਮੁੰਬਈ , 22 ਜਨਵਰੀ - ਸੈਫ ਅਲੀ ਖ਼ਾਨ ਮਾਮਲਾ: ਮੁੰਬਈ ਪੁਲਿਸ ਨੇ ਬਾਂਦਰਾ ਤਲਾਓ ਝੀਲ ਦੇ ਨੇੜੇ ਤੋਂ ਚਾਕੂ ਦਾ ਅੱਧਾ ਹਿੱਸਾ ਬਰਾਮਦ ਕੀਤਾ ਹੈ। ਸੈਫ ਅਲੀ ਖ਼ਾਨ ਨੂੰ ਹਸਪਤਾਲ ਤੋਂ ਛੁੱਟੀ ਮਿਲ ਚੁਕੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ