JALANDHAR WEATHER

ਭਾਜਪਾ ਦੀ ਵਾਰਡ 17 ਦੀ ਕੌਂਸਲਰ ਸੱਤਿਆ ਰਾਣੀ ‘ਆਪ’ ਵਿਚ ਸ਼ਾਮਿਲ

ਜਲੰਧਰ, 8 ਜਨਵਰੀ- ਜਲੰਧਰ ਨਗਰ ਨਿਗਮ ’ਚ ਮੇਅਰ ਦੀ ਨਿਯੁਕਤੀ ਨੂੰ ਲੈ ਕੇ ਲਗਾਤਾਰ ਵਿਵਾਦ ਚੱਲ ਰਿਹਾ ਹੈ ਅਤੇ ਨਾਂਅ ਦਾ ਐਲਾਨ ਟਾਲਿਆ ਜਾ ਰਿਹਾ ਹੈ। ਇਸ ਦੌਰਾਨ ਕੈਂਟ ਹਲਕੇ ਵਿਚ ਭਾਜਪਾ ਦੀ ਵਾਰਡ-17 ਦੀ ਕੌਂਸਲਰ ਸੱਤਿਆ ਰਾਣੀ ਆਪਣੇ ਪਤੀ ਕਿਰਪਾਲ ਪਾਲੀ ਸਮੇਤ ਕਾਕੂ ਆਹਲੂਵਾਲੀਆ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਗਈ ਹੈ। ਕੌਂਸਲਰ ਸੱਤਿਆ ਰਾਣੀ ਨੂੰ ਮੰਤਰੀ ਡਾ: ਰਵਜੋਤ, ਮੰਤਰੀ ਮਹਿੰਦਰ ਭਗਤ, ਅਤੁਲ ਭਗਤ, ਵਿਨੀਤ ਧੀਰ ਆਦਿ ਦੀ ਹਾਜ਼ਰੀ ਵਿਚ ਪਾਰਟੀ ਵਿਚ ਸ਼ਾਮਿਲ ਕਰਵਾਇਆ ਗਿਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ