ਫਗਵਾੜਾ 'ਚ ਤਾਇਨਾਤ ਏ.ਐਸ.ਆਈ. ਇੰਦਰਜੀਤ ਸਿੰਘ ਦੀ ਸੜਕ ਹਾਦਸੇ 'ਚ ਮੌਤ
ਜਲੰਧਰ, 6 ਜਨਵਰੀ-ਫਗਵਾੜਾ-ਚੰਡੀਗੜ੍ਹ ਭੁਲਰਾਈ ਚੌਕ ਨੇੜੇ ਬੁਲੇਟ ਉਤੇ ਜਾ ਰਹੇ ਏ. ਐਸ. ਆਈ. ਇੰਦਰਜੀਤ ਸਿੰਘ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ।