JALANDHAR WEATHER

ਕੋਲੇ ਦੀ ਖਾਨ ਵਿਚ ਫਸੇ 9 ਲੋਕਾਂ ਨੂੰ ਬਚਾਉਣ ਲਈ ਬਚਾਅ ਕਾਰਜ ਜਾਰੀ

ਉਮਰਾਂਗਸੋ (ਅਸਾਮ) ,7 ਜਨਵਰੀ - ਭਾਰਤੀ ਫੌਜ, ਅਸਾਮ ਰਾਈਫਲਜ਼, ਐਨ.ਡੀ.ਆਰ.ਐਫ., ਐਸ.ਡੀ.ਆਰ.ਐਫ. ਦੀਆਂ ਟੀਮਾਂ ਅਤੇ ਹੋਰ ਏਜੰਸੀਆਂ ਕੱਲ੍ਹ ਤੋਂ ਅਸਾਮ ਦੇ ਦੀਮਾ ਹਸਾਓ ਜ਼ਿਲ੍ਹੇ ਵਿਚ 3 ਕਿੱਲੋ, ਉਮਰਾਂਗਸੋ ਖੇਤਰ ਵਿਚ ਕੋਲੇ ਦੀ ਖਾਨ ਵਿੱਚ ਫਸੇ 9 ਲੋਕਾਂ ਨੂੰ ਬਚਾਉਣ ਲਈ ਬਚਾਅ ਕਾਰਜਾਂ ਵਿਚ ਲੱਗੀਆਂ ਹੋਈਆਂ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ