ਬੀਜਾਪੁਰ 'ਚ ਨਕਸਲੀਆਂ ਵਲੋਂ ਕੀਤੇ ਆਈ.ਈ.ਡੀ. ਧਮਾਕੇ 'ਚ 9 ਦੀ ਮੌਤ
ਛੱਤੀਸਗੜ੍ਹ, 6 ਜਨਵਰੀ-ਬੀਜਾਪੁਰ ਵਿਚ ਨਕਸਲੀਆਂ ਦੁਆਰਾ ਇਕ ਆਈ.ਈ.ਡੀ. ਧਮਾਕੇ ਨਾਲ ਉਨ੍ਹਾਂ ਦੇ ਵਾਹਨ ਨੂੰ ਉਡਾਉਣ ਤੋਂ ਬਾਅਦ 9 ਲੋਕਾਂ ਦੀ ਮੌਤ ਹੋ ਗਈ। ਉਹ ਦਾਂਤੇਵਾੜਾ, ਨਰਾਇਣਪੁਰ ਅਤੇ ਬੀਜਾਪੁਰ ਦੇ ਸਾਂਝੇ ਆਪਰੇਸ਼ਨ ਤੋਂ ਬਾਅਦ ਵਾਪਸ ਪਰਤ ਰਹੇ ਸਨ।