ਨਗਰ ਪੰਚਾਇਤ ਅਜਨਾਲਾ ਜਿਮਨੀ ਚੋਣ: ਦੁਪਹਿਰ 3 ਵਜੇ ਤੱਕ 69.15 ਪ੍ਰਤੀਸ਼ਤ ਵੋਟਾਂ ਹੋਈਆਂ ਪੋਲ
ਅਜਨਾਲਾ, (ਅੰਮ੍ਰਿਤਸਰ), 21 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ)- ਨਗਰ ਪੰਚਾਇਤ ਅਜਨਾਲਾ ਦੀਆਂ ਦੋ ਵਾਰਡਾਂ ਲਈ ਹੋ ਰਹੀਆਂ ਜ਼ਿਮਨੀ ਚੋਣਾਂ ਦੌਰਾਨ 3 ਵਜੇ ਤੱਕ 69.15 ਪ੍ਰਤੀਸ਼ਤ ਵੋਟਾਂ ਪੋਲ ਹੋਈਆਂ ਹਨ।