ਬੰਗਲਾਦੇਸ਼ ਸਹਾਇਕ ਹਾਈ ਕਮਿਸ਼ਨ ਅਗਰਤਲਾ ਵਿਖੇ ਸਾਰੀਆਂ ਵੀਜ਼ਾ ਸੇਵਾਵਾਂ ਅਗਲੇ ਨੋਟਿਸ ਤੱਕ ਮੁਅੱਤਲ
ਤ੍ਰਿਪੁਰਾ, 3 ਦਸੰਬਰ-ਬੰਗਲਾਦੇਸ਼ ਸਹਾਇਕ ਹਾਈ ਕਮਿਸ਼ਨ, ਅਗਰਤਲਾ ਵਿਖੇ ਸਾਰੀਆਂ ਵੀਜ਼ਾ ਅਤੇ ਕੌਂਸਲਰ ਸੇਵਾਵਾਂ ਅਗਲੇ ਨੋਟਿਸ ਤੱਕ ਮੁਅੱਤਲ ਰਹਿਣਗੀਆਂ।