ਗੁਜਰਾਤ : ਫੈਕਟਰੀ 'ਚ ਧਮਾਕੇ ਦੌਰਾਨ 4 ਲੋਕਾਂ ਦੀ ਮੌਤ
ਗੁਜਰਾਤ, 3 ਦਸੰਬਰ-ਅੰਕਲੇਸ਼ਵਰ, ਭਰੂਚ ਟੂਡੇ ਵਿਚ ਇਕ ਫੈਕਟਰੀ ਵਿਚ ਧਮਾਕੇ ਵਿਚ ਚਾਰ ਲੋਕਾਂ ਦੀ ਮੌਤ ਹੋ ਗਈ। ਇਸ ਦੌਰਾਨ ਹਫੜਾ-ਦਫੜੀ ਦਾ ਮਾਹੌਲ ਬਣ ਗਿਆ।