ਯੂ.ਜੀ.ਸੀ. ਨੈੱਟ ਜੂਨ ਪ੍ਰੀਖਿਆ ਦਾ ਰਿਜ਼ਲਟ ਜਾਰੀ
ਨਵੀਂ ਦਿੱਲੀ , 17 ਅਕਤੂਬਰ -ਨੈਸ਼ਨਲ ਟੈਸਟਿੰਗ ਏਜੇਂਸੀ ਨੇ ਅੱਜ ਯੂ.ਜੀ.ਸੀ. ਨੈੱਟ ਪ੍ਰੀਖਿਆ ਦਾ ਰਿਜ਼ਲਟ ਜਾਰੀ ਕੀਤਾ ਹੈ। ਉਮੀਦਵਾਰ ਵੈੱਬਸਾਈਟ ugcnet.nta.nic.in 'ਤੇ ਰਿਜ਼ਲਟ ਨਾਲ ਸੰਬੰਧਿਤ ਵੇਰਵੇ ਜਿਵੇਂ ਕਿ ਯੂ.ਜੀ.ਸੀ. ਨੈੱਟ ਨਾਲ ਕਾਰਡ ਤਾਰੀਖ, ਡਾਊਨਲੋਡ ਸਟੈਪਸ ਅਤੇ ਹੋਰ ਸਾਰੀਆਂ ਮਹੱਤਵਪੂਰਨ ਜਾਣਕਾਰੀ ਦੇਖ ਸਕਦੇ ਹਨ ।