JALANDHAR WEATHER

ਪਿੰਡ ਭੂਰਾ ਕੋਹਨਾ ਦੇ ਸਰਪੰਚ ਮਨਦੀਪ ਸਿੰਘ ਗਿੱਲ ਸਰਬਸੰਮਤੀ ਨਾਲ ਚੁਣੇ ਗਏ

ਖੇਮਕਰਨ (ਤਰਨਤਾਰਨ), 17 ਅਕਤੂਬਰ (ਰਾਕੇਸ਼ ਬਿੱਲਾ)-ਬਲਾਕ ਵਲਟੋਹਾ ਦੇ ਇਤਿਹਾਸਿਕ ਨਗਰ ਭੂਰਾ ਕੋਹਨਾ ਵਿਚਲੇ 2 ਥੜ੍ਹਿਆਂ ਦੀ ਸਹਿਮਤੀ ਹੋਣ ਕਰਕੇ ਨੌਜਵਾਨ ਮਨਦੀਪ ਸਿੰਘ ਗਿੱਲ ਸਰਪੰਚ ਸਰਬਸੰਮਤੀ ਨਾਲ ਚੁਣੇ ਗਏ। ਪੰਚਾਇਤ ਮੈਂਬਰ ਵੀ ਸਹਿਮਤੀ ਨਾਲ ਚੁਣ ਲਏ ਗਏ ਹਨ।
 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ