JALANDHAR WEATHER

ਜੁਗਰਾਜ ਸਿੰਘ ਮੰਡੇਰ ਕਲਾਂ, ਹਰਪ੍ਰੀਤ ਕੌਰ ਢੱਡਰੀਆਂ ਤੇ ਬਾਬਾ ਜਰਨੈਲ ਸਿੰਘ ਪਿੰਡ ਲੋਹਾਖੇੜਾ ਦੇ ਸਰਪੰਚ ਬਣੇ

ਲੌਂਗੋਵਾਲ (ਸੰਗਰੂਰ), 17 ਅਕਤੂਬਰ (ਵਿਨੋਦ, ਖੰਨਾ)-ਜੁਗਰਾਜ ਸਿੰਘ ਸੰਸਾਰੀ ਪਿੰਡ ਮੰਡੇਰ ਕਲਾਂ ਦੇ ਸਰਪੰਚ ਚੁਣੇ ਗਏ ਹਨ। ਪਿੰਡ ਢੱਡਰੀਆਂ ਤੋਂ ਹਰਪ੍ਰੀਤ ਕੌਰ ਪਤਨੀ ਜਗਤਾਰ ਜੱਗਾ ਸਿੰਘ ਜੇਤੂ ਰਹੇ। ਪਿੰਡ ਲੋਹਾਖੇੜਾ ਤੋਂ ਬਾਬਾ ਜਰਨੈਲ ਸਿੰਘ ਡਾਲੀ ਵਾਲਾ ਸਰਪੰਚ ਚੁਣੇ ਗਏ ਹਨ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ