JALANDHAR WEATHER

ਸ਼ਬਦਲ ਸਿੰਘ ਪਿੰਡ ਤਲਵੰਡੀ ਆਬਦਾਰ ਦੇ ਦੂਸਰੀ ਵਾਰ ਬਣੇ ਸਰਪੰਚ

ਕਿਸ਼ਨਗੜ੍ਹ, 17 ਅਕਤੂਬਰ (ਹੁਸਨ ਲਾਲ)-ਬਲਾਕ ਭੋਗਪੁਰ ਅਧੀਨ ਆਉਂਦੇ ਪਿੰਡ ਤਲਵੰਡੀ ਆਬਦਾਰ ਦੇ ਸ਼ਬਦਲ ਸਿੰਘ ਦੂਸਰੀ ਵਾਰ ਸਰਪੰਚ ਚੁਣੇ ਗਏ। ਉਨ੍ਹਾਂ ਦੱਸਿਆ ਕਿ ਅਮਰਜੀਤ ਸਿੰਘ, ਬਿਸ਼ਨ ਬਿਰਲਾ, ਕਮਲਜੀਤ ਕੌਰ ਅਤੇ ਜਸਵੀਰ ਕੌਰ ਸਰਬਸੰਮਤੀ ਨਾਲ ਮੈਂਬਰ ਪੰਚਾਇਤ ਚੁਣੇ ਗਏ ਹਨ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ