JALANDHAR WEATHER

ਪਿੰਡ ਕੰਗ ਤੋਂ ਪਤੀ-ਪਤਨੀ ਪੰਚ ਦੀ ਚੋਣ ਜਿੱਤੇ

ਧਾਰੀਵਾਲ, 15 ਅਕਤੂਬਰ (ਜੇਮਸ ਨਾਹਰ)-ਵਿਧਾਨ ਸਭਾ ਹਲਕਾ ਕਾਦੀਆਂ ਅਧੀਨ ਪੈਂਦੇ ਪਿੰਡ ਕੰਗ ਵਿਖੇ ਪਤੀ- ਪਤਨੀ ਪੰਚ ਦੀ ਚੋਣ ਜਿੱਤੇ ਹਨ। ਪਿੰਡ ਕੰਗ ਦੇ ਰਹਿਣ ਵਾਲੇ ਡਾਕਟਰ ਇਮਾਨੂਏਲ ਮਸੀਹ ਅਤੇ ਰੇਨੂੰ ਪਿੰਡ ਕੰਗ ਤੋਂ ਪੰਚ ਦੀ ਚੋਣ ਜਿੱਤੇ ਹਨ। ਇਕੋ ਘਰ ਤੋਂ ਪਤੀ-ਪਤਨੀ ਦੀ ਜਿੱਤ ਨਾਲ ਪਿੰਡ ਵਿਚ ਖੁਸ਼ੀ ਦੀ ਲਹਿਰ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ