JALANDHAR WEATHER

ਮਹਿਲ ਕਲਾਂ ਬਲਾਕ ਅੰਦਰ ਵੋਟਾਂ ਦਾ ਕੰਮ ਅਮਨ-ਸ਼ਾਂਤੀ ਨਾਲ ਮੁਕੰਮਲ

ਮਹਿਲ ਕਲਾਂ, 15 ਅਕਤੂਬਰ (ਅਵਤਾਰ ਸਿੰਘ ਅਣਖੀ)-ਬਲਾਕ ਮਹਿਲ ਕਲਾਂ ਦੇ 38 ਪਿੰਡਾਂ ਵਿਚੋਂ 37 ਪਿੰਡਾਂ ਵਿੱਚ ਵੋਟਾਂ ਦਾ ਕੰਮ ਅਮਨ ਸ਼ਾਂਤੀ ਨਾਲ ਮੁਕੰਮਲ ਹੋਇਆ। ਇਕ ਪਿੰਡ ਮੂੰਮ ਵਿੱਚ ਸਾਰੀ ਪੰਚਾਇਤ ਬਿਨਾਂ ਮੁਕਾਬਲਾ ਜੇਤੂ ਰਹੀ। ਸਮੁੱਚੀ ਪੰਚਾਇਤ ਨੂੰ ਰਿਟਾਰਨਿੰਗ ਅਫਸਰ ਨੇ ਪ੍ਰਮਾਣ ਪੱਤਰ ਭੇਟ ਕਰਕੇ ਸਨਮਾਨਿਤ ਕੀਤਾ। ਐਲਾਨੇ ਗਏ ਨਤੀਜੇ ਅਨੁਸਾਰ ਪਿੰਡ ਲੋਹਗੜ੍ਹ ਤੋਂ ਬੀਬੀ ਹਰਜਿੰਦਰ ਕੌਰ, ਪਿੰਡ ਬਾਹਮਣੀਆਂ ਤੋਂ ਬੀਬੀ ਮਨਜੀਤ ਕੌਰ, ਪਿੰਡ ਕਲਾਲ ਮਾਜਰਾ ਤੋਂ ਜਗਜੀਵਨ ਸਿੰਘ, ਪਿੰਡ ਵਜੀਦਕੇ ਕਲਾਂ ਤੋਂ ਸੁਖਬੀਰ ਕੌਰ, ਪਿੰਡ ਗੰਗੋਹਰ ਤੋਂ ਬੀਬੀ ਮਨਜੀਤ ਕੌਰ ਸਰਪੰਚ ਚੁਣੇ ਗਏ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ