JALANDHAR WEATHER

ਪਿੰਡ ਭੰਗਾਲੀ ਨਰਾਇਣਗੜ੍ਹ ਤੋਂ ਲਖਵਿੰਦਰ ਸਿੰਘ ਬਣੇ ਸਰਪੰਚ

ਤਲਵੰਡੀ ਭਾਈ, 15 ਅਕਤੂਬਰ (ਰਵਿੰਦਰ ਸਿੰਘ ਬਜਾਜ)-ਇਥੋਂ ਨਜ਼ਦੀਕੀ ਪਿੰਡ ਭੰਗਾਲੀ ਨਰਾਇਣਗੜ੍ਹ ਤੋਂ ਲਖਵਿੰਦਰ ਸਿੰਘ ਭੁੱਲਰ ਪੁੱਤਰ ਇਕਬਾਲ ਸਿੰਘ ਭੁੱਲਰ ਜੇਤੂ ਰਹੇ। ਉਨ੍ਹਾਂ ਨੇ ਬੀਬੀ ਕਰਮਜੀਤ ਕੌਰ ਪਤਨੀ ਅੰਗਰੇਜ਼ ਸਿੰਘ ਨੂੰ 100 ਤੋਂ ਵੱਧ ਵੋਟਾਂ ਦੇ ਫਰਕ ਨਾਲ ਹਰਾਇਆ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ