ਪਿੰਡ ਸਹੂੰਗੜਾ ਚ ਲੋਕਾਂ ਵਲੋਂ ਆਪੋ ਆਪਣੇ ਉਮੀਦਵਾਰਾਂ ਦੇ ਹੱਕ ਚ ਕੀਤਾ ਜਾ ਰਿਹਾ ਹੈ ਵੋਟਾ ਦਾ ਭੁਗਤਾਨ
ਸੜੋਆ (ਨਵਾ ਸ਼ਹਿਰ), 15 ਅਕਤੂਬਰ (ਹਰਮੇਲ ਸਿੰਘ ਸਹੂੰਗੜਾ) - ਪਿੰਡ ਸਹੂੰਗੜਾ ਚ ਇਸ ਵਾਰ ਪੰਚਾਇਤੀ ਚੋਣਾਂ ਚ ਲੋਕਾ ਦਾ ਕਾਫੀ ਉਤਸ਼ਾਹ ਦੇਖਿਆ ਗਿਆ। ਲੋਕਾਂ ਵਲੋਂ ਆਪੋ ਆਪਣੇ ਉਮੀਦਵਾਰਾਂ ਦੇ ਹੱਕ ਚ ਵੋਟਾ ਦਾ ਭੁਗਤਾਨ ਕੀਤਾ ਜਾ ਰਿਹਾ ਹੈ। ਪੋਲਿਗ ਸਟਾਫ਼ ਬਹਤ ਹੀ ਵਧੀਆ ਢੰਗ ਨਾਲ ਲੋਕਾ ਤਾਲਮੇਲ ਕਰ ਰਿਹਾ ਹੈ। ਪੁਲਿਸ ਨੇ ਵੀ ਤਿੱਖੀ ਨਜ਼ਰ ਰੱਖੀ ਹੋਈ ਹੈ ਤਾ ਜੋ ਕੋਈ ਗੜਬੜੀ ਨਾ ਹੋ ਸਕੇ।