ਅਦਾਲਤ ਨੇ ਟਾਲਿਆ ਲਾਲੂ ਪ੍ਰਸਾਦ ਯਾਦਵ ਅਤੇ ਤੇਜਸਵੀ ਯਾਦਵ ਨੂੰ 18 ਸਤੰਬਰ ਲਈ ਸੰਮਨ ਕਰਨ ਦਾ ਆਦੇਸ਼
ਨਵੀਂ ਦਿੱਲੀ, 13 ਸਤੰਬਰ - ਨੌਕਰੀ ਲਈ ਜ਼ਮੀਨ ਮਨੀ ਲਾਂਡਰਿੰਗ ਕੇਸ ਵਿਚ ਦਿੱਲੀ ਦੀ ਰਾਊਜ਼ ਐਵੇਨਿਊ ਅਦਾਲਤ ਨੇ ਰਾਸ਼ਟਰੀ ਜਨਤਾ ਦਲ ਦੇ ਨੇਤਾਵਾਂ ਲਾਲੂ ਪ੍ਰਸਾਦ ਯਾਦਵ ਅਤੇ ਤੇਜਸਵੀ ਯਾਦਵ ਨੂੰ 18 ਸਤੰਬਰ ਲਈ ਸੰਮਨ ਕਰਨ ਦੇ ਆਦੇਸ਼ ਨੂੰ ਟਾਲ ਦਿੱਤਾ ਹੈ।