JALANDHAR WEATHER

ਦੁਸਹਿਰੇ ਦੇ ਤਿਉਹਾਰ ਮੌਕੇ ਪ੍ਰਬੰਧਕਾਂ ਨੇ ਸਮੇ ਤੋਂ 10 ਮਿੰਟ ਦੇਰੀ ਨਾਲ ਬੁੱਤਾਂ ਨੂੰ ਲਗਾਈ ਅੱਗ

 ਗੁਰੂ ਹਰਸਹਾਏ, 12 ਅਕਤੂਬਰ (ਕਪਿਲ ਕੰਧਾਰੀ) - ਸ੍ਰੀ ਰਾਮਾ ਨਾਟਕ ਐਂਡ ਡਰਾਮੇਇਕ ਕਲੱਬ ਵਲੋਂ ਜਿਥੇ ਹਰ ਸਾਲ ਹੀ ਗੁਰੂ ਹਰਸਹਾਏ ਸ਼ਹਿਰ ਵਿਖੇ ਦੁਸਹਿਰੇ ਦਾ ਤਿਉਹਾਰ ਮਨਾਇਆ ਜਾਂਦਾ ਹੈ ਜੋ ਇਸ ਵਾਰ ਵੀ ਮਨਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਦੇ ਤੌਰ 'ਤੇ ਵਿਧਾਇਕ ਫ਼ੌਜਾ ਸਿੰਘ ਸਰਾਰੀ ਪਹੁੰਚੇ। ਇਸ ਮੌਕੇ ਸਮਾਜ ਸੇਵੀ ਲੋਕਾਂ ਨੇ ਕਿਹਾ ਕਿ ਬੁੱਤਾਂ ਨੂੰ ਅੱਗ ਲਾਉਣ ਦਾ ਸਮਾਂ 6 ਵੱਜ ਕੇ 23 ਮਿੰਟ ਸੀ ਤੇ ਉਨ੍ਹਾਂ ਵਲੋਂ ਇਸ ਸੰਬੰਧੀ ਪ੍ਰਬੰਧਕਾਂ ਨੂੰ ਦੱਸਿਆ ਵੀ ਗਿਆ ਸੀ, ਪਰੰਤੂ ਉਸ ਦੇ ਬਾਵਜੂਦ ਪ੍ਰਬੰਧਕਾਂ ਵਲੋਂ 10 ਮਿੰਟ ਦੇਰੀ ਨਾਲ ਬੁੱਤਾਂ ਨੂੰ ਅੱਗ ਲਗਾਈ ਗਈ। ਲੋਕਾਂ ਦਾ ਕਹਿਣਾ ਹੈ ਕਿ ਪ੍ਰਬੰਧਕਾਂ ਨੇ ਵਿਧਾਇਕ ਕੋਲੋਂ ਆਪਣੇ ਆਪ ਨੂੰ ਸਨਮਾਨਿਤ ਕਰਵਾਇਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ