JALANDHAR WEATHER

ਭਾਰਤ ਜੰਮੂ-ਕਸ਼ਮੀਰ 'ਚ 'ਇੰਡੀਆ' ਗੱਠਜੋੜ ਦੀ ਸਰਕਾਰ ਬਣੇਗੀ - ਪ੍ਰਿਅੰਕਾ ਚਤੁਰਵੇਦੀ

ਦਿੱਲੀ, 7 ਅਕਤੂਬਰ - ਹਰਿਆਣਾ ਅਤੇ ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ 2024 'ਤੇ ਸ਼ਿਵ ਸੈਨਾ (ਯੂ.ਬੀ.ਟੀ.) ਦੀ ਸੰਸਦ ਮੈਂਬਰ ਪ੍ਰਿਅੰਕਾ ਚਤੁਰਵੇਦੀ ਨੇ ਕਿਹਾ ਕਿ ਜੰਮੂ-ਕਸ਼ਮੀਰ 'ਚ ਬਦਲਾਅ ਲਈ ਵੋਟਿੰਗ ਹੋਈ ਹੈ ਅਤੇ ਉੱਥੇ 'ਇੰਡੀਆ' ਗੱਠਜੋੜ ਦੀ ਸਰਕਾਰ ਬਣੇਗੀ। ਇਹ ਉਹ ਮਾਹੌਲ ਹੈ ਜੋ ਅਸੀਂ ਹਰਿਆਣਾ ਵਿਚ ਦੇਖਿਆ ਹੈ। ਅਸੀਂ ਮਹਾਰਾਸ਼ਟਰ ਵਿਚ ਵੀ ਸਰਕਾਰ ਬਣਾਵਾਂਗੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ