JALANDHAR WEATHER

ਸਾਡੀ ਯਾਤਰਾ ਦੇ 10 ਸਾਲ ਪੂਰੇ ਹੋ ਰਹੇ ਹਨ ਮਨ ਕੀ ਬਾਤ ਵਿਚ - ਪ੍ਰਧਾਨ ਮੰਤਰੀ

 ਨਵੀਂ ਦਿੱਲੀ, 29 ਸਤੰਬਰ - ਮੇਰੇ ਪਿਆਰੇ ਦੇਸ਼ ਵਾਸੀਓ, ਨਮਸਕਾਰ। ਅੱਜ ਦਾ ਇਹ ਐਪੀਸੋਡ ਮੈਨੂੰ ਭਾਵੁਕ ਕਰਨ ਵਾਲਾ ਹੈ। ਮਨ ਕੀ ਬਾਤ ਦੇ 10 ਸਾਲਾਂ 'ਤੇ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, "ਇਹ ਮੈਨੂੰ ਬਹੁਤ ਸਾਰੀਆਂ ਪੁਰਾਣੀਆਂ ਯਾਦਾਂ ਨਾਲ ਭਰ ਰਿਹਾ ਹੈ... ਕਾਰਨ ਇਹ ਹੈ ਕਿ 'ਮਨ ਕੀ ਬਾਤ' ਵਿਚ ਸਾਡੀ ਇਸ ਯਾਤਰਾ ਦੇ 10 ਸਾਲ ਪੂਰੇ ਹੋ ਰਹੇ ਹਨ"।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ