JALANDHAR WEATHER

ਆਈਫਾ 2024 : ਹੇਮਾ ਮਾਲਿਨੀ ਭਾਰਤੀ ਸਿਨੇਮਾ ਵਿਚ ਸ਼ਾਨਦਾਰ ਉਪਲਬਧੀ ਪੁਰਸਕਾਰ ਨਾਲ ਸਨਮਾਨਿਤ

 ਆਬੂ ਧਾਬੀ, 29 ਸਤੰਬਰ - ਬਾਲੀਵੁੱਡ ਦੀ ਮਸ਼ਹੂਰ 'ਡ੍ਰੀਮ ਗਰਲ' ਹੇਮਾ ਮਾਲਿਨੀ ਨੂੰ ਆਬੂ ਧਾਬੀ ਵਿਚ ਆਈਫਾ ਅਵਾਰਡ 2024 ਵਿਚ ਭਾਰਤੀ ਸਿਨੇਮਾ ਵਿਚ ਸ਼ਾਨਦਾਰ ਉਪਲਬਧੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਇਹ ਪੁਰਸਕਾਰ ਹੇਮਾ ਮਾਲਿਨੀ ਨੂੰ ਕਿਸੇ ਹੋਰ ਨੇ ਨਹੀਂ ਸਗੋਂ ਸੁਪਰਸਟਾਰ ਸ਼ਾਹਰੁਖ ਖਾਨ ਨੇ ਦਿੱਤਾ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ